

ਮੁੱਖ ਵਿਸ਼ੇਸ਼ਤਾਵਾਂ: 1. ਇਸ ਕਿਤਾਬ ਵਿੱਚ ਵਿਆਕਰਨ ਦੇ ਸਾਰੇ ਅਧਿਆਏ ਨਵੇਂ ਸਿਲੇਬਸ ਦੇ ਅਨੁਸਾਰ ਕਵਰ ਕੀਤੇ ਗਏ ਹਨ। 2. 2200 ਤੋਂ ਵੱਧ ਬਹੁਵਿਕਲਪੀ ਪ੍ਰਸ਼ਨ ਟਾਪਿਕ ਵਾਇਜ਼ ਵੰਡ ਕਰਕੇ ਸ਼ਾਮਲ ਕੀਤੇ ਗਏ ਹਨ। 3. 400 ਤੋਂ ਜ਼ਿਆਦਾ PYQ ਵੀ ਸ਼ਾਮਲ ਹਨ। 4. 1500 ਤੋਂ ਵੱਧ ਮੁਹਾਵਰੇ ਅਤੇ ਅਖਾਣਾਂ ਸ਼ਾਮਲ ਹਨ। 5. ਇਸ ਕਿਤਾਬ ਨਾਲ ਇੱਕ 'ਰਵੀਜ਼ਨ ਚਾਰਟ' ਮੁਫ਼ਤ ਦਿੱਤਾ ਗਿਆ ਹੈ ਜੋਕਿ ਪੰਜਾਬੀ ਵਿਆਕਰਨ ਨੂੰ ਯਾਦ ਕਰਨ ਵਿੱਚ ਬਹੁਤ ਮਦਦਗਾਰ ਹੋਵੇਗਾ। ਇਹ ਕਿਤਾਬ ਹੇਠ ਦਿੱਤੀਆਂ ਪੰਜਾਬ ਰਾਜ ਦੀ ਪ੍ਰੀਖਿਆਵਾਂ ਦੀ ਤਿਆਰੀ ਲਈ ਇੱਕ ਬੇਮਿਸਾਲ ਖ਼ਜ਼ਾਨਾ ਹੈ: 1. VDO 2. PSSSB ਕਲਰਕ (ਜਨਰਲ, ਅਕਾਊਂਟ, ਲਿਗਲ, IT) 3. ਪੰਜਾਬ ਪੁਲਿਸ 4. ਮਾਸਟਰ ਕੇਡਰ 5. PSTCL, PSPCL 6. NTT 7. ਸੀਨੀਅਰ ਅਸਿਸਟੈਂਟ 8. ਫੋਰੈਸਟ ਗਾਰਡ 9. ਪਟਵਾਰੀ 10. ਐਕਸਾਈਜ ਇੰਸਪੈਕਟਰ 11. ਮਾਰਕਫੈੱਡ, PUDA ਆਦਿ Review: Good - Good Review: Grammer master - Very precise in wanting to teach you core punjabi grammer
| Best Sellers Rank | #209,958 in Books ( See Top 100 in Books ) #12,271 in Government Exams |
| Customer Reviews | 4.1 out of 5 stars 58 Reviews |
T**H
Good
Good
S**J
Grammer master
Very precise in wanting to teach you core punjabi grammer
B**R
Excellent book
ਬਹੁਤ ਖੂਬ ਕਿਤਾਬ ਜਿਹੜੇ ਵੀ ਵਿਦਿਆਰਥੀ ਵਿਆਕਰਨ ਦੀ ਕਿਤਾਬ ਦੀ ਭਾਲ ਕਰ ਰਹੇ ਹਨ ਉਹਨਾਂ ਦੀ ਭਾਲ ਇਸ ਕਿਤਾਬ ਤੇ ਆ ਕੇ ਮੁੱਕ ਜਾਂਦੀ ਹੈ ❤️ ਲੇਖਕਾਂ ਨੂੰ ਧੰਨਵਾਦ
A**H
Grammar punjabi
Best book for preparation
P**R
Torn pages
Recieved the book in bad condition. I waited 10 days for this book , even if i wanted to return i dont have another 10 days free for all this. I have a life and im sure u all too so think before u order or else if ur oky with torn pages its upto u
S**A
Excellent
I m so happy to purchase this book. Because it is sufficient for all compititive exam.
K**H
Good Content
Best For Punjab Competitive Exams. Very Good content. All the required chapters are covered.
R**N
Not better then Narinder Singh Duggal Book
If you are preparing for Punjab government exam then don’t buy this book. Yes this book have MCQ or PYQ but it is not better then Narinder Singh Duggal. Duggal book have more details.
Trustpilot
1 day ago
1 week ago
3 weeks ago
1 day ago